ਕੀ ਹੈ ਮੈਟਾਵਰਸ, ਜਿਸ ਨੂੰ ਇੰਟਰਨੈੱਟ ਦਾ ਭਵਿੱਖ ਦੱਸਿਆ ਜਾ ਰਿਹਾ ਹੈ

ਵੀਡੀਓ ਕੈਪਸ਼ਨ, ਕੀ ਹੈ ਮੈਟਾਵਰਸ, ਜਿਸ ਨੂੰ ਇੰਟਰਨੈੱਟ ਦਾ ਭਵਿੱਖ ਦੱਸਿਆ ਜਾ ਰਿਹਾ ਹੈ
ਪ੍ਰਕਾਸ਼ਿਤ

ਤੁਹਾਨੂੰ ਲੱਗ ਸਕਦਾ ਹੋਵੇਗਾ ਕਿ ਇੰਟਰਨੈੱਟ ਨੇ ਬਹੁਤ ਕੁਝ ਹਾਸਲ ਕਰ ਲਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਇੰਟਰਨੈੱਟ ਤੁਹਾਡੀ ਅਤੇ ਸਾਡੀ ਕਲਪਨਾ ਤੋਂ ਕਿਤੇ ਅੱਗੇ ਵੱਧ ਜਾਵੇਗਾ।

ਇੱਕ ਨਵੀਂ ਸ਼ਬਦ ਦੀ ਚਰਚਾ ਛਿੜੀ ਹੈ ਉਹ ਹੈ ਮੈਟਾਵਰਸ ਅਤੇ ਮੈਟਾਵਰਸ ਪ੍ਰੋਜੈਕਟ ਲਈ ਫੇਸਬੁੱਕ ਨੇ ਯੌਰਪ ਵਿੱਚ 10,000 ਤੋਂ ਵੱਧ ਲੋਕਾਂ ਨੂੰ ਨੌਕਰੀ ਦੇਣ ਦਾ ਫੈਸਲਾ ਲਿਆ ਹੈ।

ਪਰ ਇਹ ਮੈਟਾਵਰਸ ਹੈ ਕੀ ਅਤੇ ਕਿਵੇਂ ਸਾਡੀ ਕਲਪਨਾ ਨੂੰ ਇਹ ਹਕੀਕਤ ’ਚ ਬਦਲ ਸਕਦਾ ਹੈ।

ਇਸ ਦਾ ਜਵਾਬ ਅਸੀਂ ਅੱਜ ਦੇ ਐਕਸਪਲੇਨਰ ’ਚ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)