ਭਾਰਤ-ਪਾਕਿਸਤਾਨ ਮੈਚ: ਦੁਬਈ ਵਿਚ ਮੁਫ਼ਤ ਟਿਕਟਾਂ ਵੰਡਣ ਵਾਲਾ ਸਖ਼ਸ਼ ਕੌਣ
ਪ੍ਰਕਾਸ਼ਿਤ
ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਟੀ-20 ਕ੍ਰਿਕਟ ਮੈਚ ਦੀਆਂ ਟਿਕਟਾਂ ਮੁਫ਼ਤ ਵੰਡੀਆਂ ਜਾ ਰਹੀਆਂ ਹਨ।
ਦਰਅਸਲ ਦੁਬਈ ਦੀ ਇੱਕ ਕੰਪਨੀ ਵੱਲੋਂ ਆਪਣੇ ਭਾਰਤ ਅਤੇ ਪਾਕਿਸਤਾਨ ਦੇ ਕਰਮਚਾਰੀਆਂ ਨੂੰ ਮੈਚ ਦੇਖਣ ਲਈ ਮੁਫ਼ਤ ਟਿਕਟਾਂ ਦਿੱਤੀਆਂ ਗਈਆਂ ਹਨ।
ਜਾਣੋ ਕਾਰੋਬਾਰੀ ਅਨੀਸ ਇਸ ਬਾਰੇ ਕੀ ਦੱਸਦੇ ਹਨ ਅਤੇ ਮੁਫ਼ਤ ਟਿਕਟਾਂ ਲੈਣ ਵਾਲਿਆਂ ਦਾ ਕੀ ਪ੍ਰਤੀਕਰਮ ਹੈ।
(ਰਿਪੋਰਟ - ਰੌਣਕ ਕੋਟੇਚਾ, ਬੀਬੀਸੀ ਲਈ)