ਟੀ-20 ਵਰਲਡ ਕੱਪ: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ, ਕੀ ਕਹਿੰਦੇ ਹਨ ਖੇਡ ਪ੍ਰੇਮੀ
ਪ੍ਰਕਾਸ਼ਿਤ
ਟੀ-20 ਵਰਲਡ ਕੱਪ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਮੁਕਾਬਲਾ ਹੋਣ ਜਾ ਰਿਹਾ ਹੈ। ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨੇ ਕੁਝ ਖੇਡ ਪ੍ਰੇ੍ਮੀਆਂ ਨਾਲ ਕੀਤੀ ਗੱਲਬਾਤ।