ਕੇਰਲ ਹੜ੍ਹ: ‘ਮੇਰਾ 3 ਸਾਲਾ ਬੱਚਾ ਮਲਬੇ ’ਚ ਦਬ ਗਿਆ, ਅਸੀਂ ਬਚਾ ਨਹੀਂ ਸਕੇ’

ਵੀਡੀਓ ਕੈਪਸ਼ਨ, ਕੇਰਲ ਹੜ੍ਹ: ‘ਮੇਰਾ 3 ਸਾਲਾ ਬੱਚਾ ਮਲਬੇ ’ਚ ਦਬ ਗਿਆ, ਅਸੀਂ ਬਚਾ ਨਹੀਂ ਸਕੇ’
ਪ੍ਰਕਾਸ਼ਿਤ

ਜਦੋਂ ਕੇਰਲ ਵਿੱਚ ਜ਼ੋਰਦਾਰ ਮੀਂਹ ਪਿਆ ਅਤੇ ਹੜ੍ਹ ਆਏ ਤਾਂ 3 ਸਾਲਾ ਸਾਚੂ ਦੇ ਘਰ ਦੀਆਂ ਕੰਧਾਂ ਡਿੱਗ ਗਈਆਂ।

ਸਾਚੂ ਮਲਬੇ ਹੇਠਾ ਡਿੱਗ, ਉਸ ਦਾ ਪਰਿਵਾਰ ਕੁਝ ਨਹੀਂ ਕਰ ਸਕਿਆ।

ਰਿਪੋਰਟ: ਰਜਨੀ ਵੈਦਿਆਨਾਥਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)