ਪਰਮੀਸ਼ ਦੇ ਵਿਆਹ ’ਚ ਰੌਲਾ ਤੇ ਦਿਲਜੀਤ ਦਾ ਹੌਂਸਲਾ ਕਾਇਮ
ਪ੍ਰਕਾਸ਼ਿਤ
ਪੰਜਾਬੀ ਮਨੋਰੰਜਨ ਜਗਤ 'ਚ ਇਸ ਪੂਰੇ ਹਫਤੇ ਤੁਹਾਡਾ ਮਨੋਰੰਜਨ ਕਰਦੇ ਸਿਤਾਰਿਆਂ ਦੀਆਂ ਜ਼ਿੰਦਗੀਆਂ ਵਿੱਚ ਕੀ ਕੁਝ ਹੋਇਆ। ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਕੀ ਕੁਝ ਚਰਚਾ ਰਹੀ।
ਕਿਸ ਦਾ ਪਿਆ ਰੌਲਾ ਤੇ ਕਿਸ ਦਾ ਰਿਹਾ ਹੌਂਸਲਾ ਕਾਇਮ? — ਹਫ਼ਤੇ ਭਰ ਦਾ ਮਨੋਰੰਜਨ ਰੈਪ ਲੈ ਕੇ ਹਾਜ਼ਿਰ ਹੈ ਬੀਬੀਸੀ ਸਹਿਯੋਗੀ ਤਾਹਿਰਾ ਭਸੀਨ
(ਐਡਿਟ- ਸਦਫ਼ ਖ਼ਾਨ)