ਵਾਲਾਂ ’ਤੇ ਤਾਜ ਮਹਿਲ ਤੇ ਹੋਰ ਡਿਜ਼ਾਈਨ ਇਸ ਤਰ੍ਹਾਂ ਬਣਦੇ ਹਨ

ਵੀਡੀਓ ਕੈਪਸ਼ਨ, ਵਾਲਾਂ ’ਤੇ ਤਾਜ ਮਹਿਲ ਤੇ ਹੋਰ ਡਿਜ਼ਾਈਨ ਇਸ ਤਰ੍ਹਾਂ ਬਣਦੇ ਹਨ
ਪ੍ਰਕਾਸ਼ਿਤ

ਤਾਜ ਮਹਿਲ, ਮਿਕੀ ਮਾਊਸ ਤੇ ਮਾਇਕਲ ਜੈਕਸਨ ਦੀ ਤਸਵੀਰ ਹੇਅਰ ਕੱਟ ਦੇ ਰੂਪ ’ਚ ਬਣਾਈ ਜਾ ਰਹੀ ਹੈ।

ਇਹ ਡਿਜ਼ਾਈਨ ਬਣਾਉਣ ਵਾਲੇ ਮੰਡੀ ਡੱਬਵਾਲੀ ਦੇ ਦੋ ਭਰਾ ਗੁਰਵਿੰਦਰ ਤੇ ਰਾਜਵਿੰਦਰ ਹਨ। ਇਨ੍ਹਾਂ ਦੋਵਾਂ ਭਰਾਵਾਂ ਕੋਲ ਗਾਹਕ ਆਪਣੇ ਪਸੰਦੀਦਾ ਸਟਾਰ ਜਾਂ ਡਿਜ਼ਾਈਨ ਬਣਵਾਉਣ ਆਉਂਦੇ ਹਨ।

ਹੁਣ ਇਨ੍ਹਾਂ ਦੀ ਖ਼ਾਹਿਸ਼ ਇਸ ਹੁਨਰ ਨੂੰ ਆਲਮੀ ਪੱਧਰ ਉੱਤੇ ਲੈ ਕੇ ਜਾਣ ਦੀ ਹੈ।

(ਵੀਡੀਓ - ਰਾਇਟਰਜ਼, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)