ਹਾਰਡੀ ਸੰਧੂ - ਮੈਂ ਵੀ ਕਿਸਾਨ ਪਰਿਵਾਰ ਤੋਂ ਹਾਂ, ਹੁਣ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ
ਪ੍ਰਕਾਸ਼ਿਤ
ਗਾਇਕ ਤੇ ਅਦਾਕਾਰ ਹਾਰਡੀ ਸੰਧੂ ਦਿੱਲੀ ਵਿੱਚ ਸਨ ਅਤੇ ਇਸ ਦੌਰਾਨ ਉਨ੍ਹਾਂ ਗਾਇਕੀ, ਅਦਾਕਾਰੀ ਅਤੇ ਆਪਣੇ ਕ੍ਰਿਕਟ ਨੂੰ ਲੈ ਕੇ ਪਿਆਰ ਦੀ ਗੱਲ ਕੀਤੀ।
ਕ੍ਰਿਕਟ ਉੱਤੇ ਆਧਾਰਿਤ ਫ਼ਿਲਮ '83' ਵਿੱਚ ਉਹ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਕਿਰਦਾਰ ਵੀ ਅਦਾ ਕਰ ਰਹੇ ਹਨ।
ਇਸ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਕਿਸਾਨ ਅੰਦੋਲਨ, ਅਦਾਕਾਰੀ, ਕ੍ਰਿਕਟ ਅਤੇ ਹੋਰ ਕਈ ਪਹਿਲੂਆਂ ਉੱਤੇ ਗੱਲਬਾਤ ਕੀਤੀ।
(ਰਿਪੋਰਟ - ਵੰਦਨਾ, ਸ਼ੂਟ/ਐਡਿਟ - ਸ਼ੁਭਮ ਕੌਲ)