ਭਾਰਤ-ਪਾਕ ਮੈਚ ਬਾਰੇ ਪੰਜਾਬ ਦੇ ਮੁੰਡੇ ਕੁੜੀਆਂ ਕੀ ਕਹਿੰਦੇ
ਪ੍ਰਕਾਸ਼ਿਤ
24 ਅਕਤੂਬਰ ਨੂੰ ਭਾਰਤ-ਪਾਕਿਸਤਾਨ ਦੀਆਂ ਟੀਮਾਂ ਦਾ ਕ੍ਰਿਕਟ ਮੈਚ ਹੈ। ਟੀ-20 ਵਿਸ਼ਵ ਕੱਪ ਦਾ ਇਹ ਮੈਚ ਦੁਬਈ ਵਿੱਚ ਹੋ ਰਿਹਾ ਹੈ।
ਭਾਰਤ-ਪਾਕਿਸਤਾਨ ਦੀਆਂ ਟੀਮਾਂ ਜਦੋਂ ਖੇਡਦੀਆਂ ਹਨ ਤਾਂ ਪ੍ਰਸ਼ੰਸਕਾਂ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨੌਜਵਾਨਾਂ ਨੇ ਇਸ ਮੈਚ ਬਾਰੇ ਆਪਣੇ ਵਿਚਾਰ ਰੱਖੇ ਹਨ।
(ਰਿਪੋਰਟ – ਪ੍ਰਦੀਪ ਪੰਡਿਤ, ਗੁਰਮਿੰਦਰ ਗਰੇਵਾਲ, ਸੁਰਿੰਦਰ ਮਾਨ, ਐਡਿਟ – ਰੁਬਾਇਤ)
ਇਹ ਵੀ ਪੜ੍ਹੋ: