ਅਵਾਰਾ ਜ਼ਖਮੀ ਪਸ਼ੂਆਂ ਦੀ ਮਦਦ ਲਈ ਐਂਬੂਲੈਂਸ ਸੇਵਾ ਕਰਦਾ ਪਰਿਵਾਰ

ਵੀਡੀਓ ਕੈਪਸ਼ਨ, ਅਵਾਰਾ ਜ਼ਖਮੀ ਪਸ਼ੂਆਂ ਦੀ ਮਦਦ ਲਈ ਐਂਬੂਲੈਂਸ ਸੇਵਾ ਕਰਦਾ ਪਰਿਵਾਰ, ਜਾਣੋ ਕੀ-ਕੀ ਸਹੂਲਤਾਂ
ਪ੍ਰਕਾਸ਼ਿਤ

ਕਰਨਾਲ ਦਾ ਰਹਿਣਾ ਵਾਲੇ ਇੱਕ ਪਰਿਵਾਰ ਦਾ ਪਸ਼ੂਆਂ ਨਾਲ ਇੰਨਾ ਲਗਾਓ ਹੈ ਕਿ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਜਾਨਵਰਾਂ ਲਈ ਇੱਕ ਐਂਬੂਲੈਂਸ ਸੇਵਾ।

ਐਂਬੂਲੈਂਸ ਸੇਵਾ ਇੱਕ ਚਾਰ ਮੈਂਬਰੀ ਟੀਮ ਚਲਾਉਂਦੀ ਹੈ। ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ। ਕੋਈ ਅਵਾਰਾ ਪਸ਼ੂ ਜ਼ਖਮੀ ਹੋਵੇ ਤਾਂ ਉਸ ਦਾ ਤੁਰੰਤ ਮੁੱਢਲਾ ਇਲਾਜ ਕੀਤਾ ਜਾਂਦਾ ਹੈ।

ਇਹ ਐਂਬੂਲੈਂਸ ਸੇਵਾ ਸਿਰਫ਼ ਕਰਨਾਲ ਸ਼ਹਿਰ ਤੱਕ ਹੀ ਸੀਮਿਤ ਹੈ।

ਰਿਪੋਰਟ- ਕਮਲ ਸੈਣੀ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)