ਰਾਕੇਸ਼ ਟਿਕੈਤ ਨੇ ਕਿਹਾ, ‘ਨਿਹੰਗ ਸਿੰਘ ਵਾਪਸ ਜਾਣ’, ਨਿਹੰਗ ਸਿੰਘਾਂ ਨੇ ਦਿੱਤਾ ਇਹ ਜਵਾਬ
ਪ੍ਰਕਾਸ਼ਿਤ
ਸਿੰਘੂ ਬਾਰਡਰ ’ਤੇ ਹੋਏ ਕਤਲ ਪਿੱਛੇ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹੁਣ ਮੋਰਚੇ ’ਚ ਨਿਹੰਗ ਫੌਜਾਂ ਦੀ ਲੋੜ ਨਹੀਂ। ਉੱਧਰ ਇਸ ਮਸਲੇ ’ਤੇ ਨਿਹੰਗ ਸਿੰਘਾਂ ਨੇ 27 ਅਕਤੂਬਰ ਨੂੰ ਬੈਠਕ ਬੁਲਾਈ ਹੈ।
ਵੀਡੀਓ- ANI, ਐਡਿਟ- ਸਦਫ਼ ਖ਼ਾਨ