ਪੰਜਾਬ ਦੇ ਖੇਤਾਂ 'ਚ ਟਿਊਬਵੈਲ 'ਤੇ ਬਣੀ ਲਾਇਬ੍ਰੇਰੀ 'ਚ ਖ਼ਾਸ ਕੀ

ਵੀਡੀਓ ਕੈਪਸ਼ਨ, ਪੰਜਾਬ ਦੇ ਖੇਤਾਂ 'ਚ ਟਿਊਬਵੈਲ 'ਤੇ ਬਣੀ ਲਾਇਬ੍ਰੇਰੀ 'ਚ ਖ਼ਾਸ ਕੀ
ਪ੍ਰਕਾਸ਼ਿਤ

ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਜੱਬੋਵਾਲ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਟਿਊਬਵੈਲ ’ਤੇ ਲਾਇਬ੍ਰੇਰੀ ਖੋਲ੍ਹੀ ਹੈ।

ਮਨਦੀਪ ਲਾਇਬ੍ਰੇਰੀ ’ਚ ਤਿੰਨ ਹਾਜ਼ਰ ਦੇ ਕਰੀਬ ਕਿਤਾਬਾਂ ਹੋਣ ਦਾ ਦਾਅਵਾ ਕਰ ਰਹੇ ਹਨ।

ਇੱਥੇ ਪੰਜਾਬੀ, ਹਿੰਦੀ ਅੰਗਰਜ਼ੀ ਤੇ ਉਰਦੂ ਭਾਸ਼ਾ ’ਚ ਕਿਤਾਬਾਂ ਰੱਖੀਆਂ ਗਈਆਂ ਹਨ।

(ਰਿਪੋਰਟ- ਪਾਲ ਸਿੰਘ ਨੌਲੀ, ਐਡਿਟ- ਰਾਜਨ ਪਪਨੇਜਾ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)