NRIs ਦੇ ਪੰਜਾਬ ਸਥਿਤ ਘਰਾਂ ਬਾਬਤ ਚੰਨੀ ਦਾ ਵੱਡਾ ਫ਼ੈਸਲਾ
ਪ੍ਰਕਾਸ਼ਿਤ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 'ਮੇਰਾ ਘਰ ਮੇਰੇ ਨਾਮ' ਸਕੀਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਜਿਹੜੇ ਲੋਕਾਂ ਦੇ ਘਰ ਉਨ੍ਹਾਂ ਦੇ ਨਾਮ ਨਹੀ ਹਨ ਹੁਣ ਇਸ ਸਕੀਮ ਜ਼ਰੀਏ ਉਨ੍ਹਾਂ ਦੇ ਨਾਮ ਕੀਤੇ ਜਾਣਗੇ।
ਇਸ ਤੋਂ ਇਲਾਵਾ ਗੈਰ ਪਰਵਾਸੀ ਭਾਰਤੀਆਂ (NRI) ਦੇ ਪੰਜਾਬ ਸਥਿਤ ਘਰਾਂ ਦੇ ਅਧਿਕਾਰ ਬਾਬਤ ਵੀ ਚੰਨੀ ਨੇ ਫ਼ੈਸਲੇ ਬਾਰੇ ਐਲਾਨ ਕੀਤਾ।
(ਵੀਡੀਓ - ANI, ਐਡਿਟ - ਦਿਤੀ ਬਾਜਪਈ)