ਸਾੜੀ ਵਿੱਚ ਮਾਰਸ਼ਲ ਆਰਟ ਕਰਦੀ ਇਹ ਔਰਤ ਨੌਜਵਾਨਾਂ ਲਈ ਬਣੀ ਮਿਸਾਲ
ਪ੍ਰਕਾਸ਼ਿਤ
ਤੇਲੰਗਾਨਾ ਸੂਬੇ ਦੀ ਇੱਕ ਔਰਤ ਦੀ ਕਰਾ ਸਾਮੂ ਮਾਰਸ਼ਲ ਆਰਟ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਸੀ। ਇਸ ਔਰਤ ਦਾ ਨਾਮ ਹੈ ਸੰਧਿਆ ਰਾਣੀ।
ਤੇਲੰਗਾਨਾ ਦੇ ਪੇਦਾਪੱਲੀ ਜ਼ਿਲ੍ਹੇ ਦੇ ਪਿੰਡ ਪਾਲਾਕੁਰਤੀ ਦੀ ਸੰਧਿਆ ਰਾਣੀ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਵੀ ਹਨ।
ਸ਼ੁਰੂਆਤ ਵਿੱਚ ਤਾਂ ਉਨ੍ਹਾਂ ਇਸ ਮਾਰਸ਼ਲ ਆਰਟ ਨੂੰ ਸਵੈ ਰੱਖਿਆ ਲਈ ਸਿੱਖਿਆ ਸੀ ਪਰ ਹੁਣ ਉਹ ਹੋਰਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਹਨ।
(ਰਿਪੋਰਟ - ਪ੍ਰਵੀਨ ਕੁਮਾਰ, ਕੈਮਰਾ - ਜਫ਼ਰ ਸ਼ਰੀਫ਼, ਐਡਿਟ - ਚੰਦਰ ਸ਼ੇਖਰ)