75 ਦੀ ਉਮਰੇ ਟ੍ਰੈਕਟਰ ਵੀ ਚਲਾਉਂਦੀ ਤੇ ਖੇਤੀ ਵੀ ਕਰਦੀ ਹੈ ਜਲੰਧਰ ਦੀ ਇਹ ਬੇਬੇ
ਪ੍ਰਕਾਸ਼ਿਤ
75 ਸਾਲ ਦੇ ਨਵਰੂਪ ਕੌਰ ਖੇਤੀਬਾੜੀ ਕਰਦੇ ਹਨ। ਇਸ ਉਮਰ ਵਿੱਚ ਖੇਤੀ ਕਰਨ ਸਦਕਾ ਉਨ੍ਹਾਂ ਦੀ ਇਲਾਕੇ 'ਚ ਵੱਖਰੀ ਪਛਾਣ ਹੈ।
ਜਲੰਧਰ ਜ਼ਿੰਲ੍ਹੇ ਦੇ ਨਵਾਂ ਪਿੰਡ ਨੈਚਾ ਵਿੱਚ ਸਬਜ਼ੀਆਂ ਤੇ ਫਲਾਂ ਦੀ ਖੇਤੀ ਕਰਦੇ ਨਵਰੂਪ ਕੌਰ ਇਸ ਪੇਸ਼ੇ 'ਚ 1999 ਤੋਂ ਹਨ।
(ਰਿਪੋਰਟ - ਪ੍ਰਦੀਪ ਪੰਡਿਤ, ਐਡਿਟ - ਸਦਫ਼ ਖ਼ਾਨ)