ਬਲੋਚ ਕਲਾਕਾਰ ਨੇ ਕਿਵੇਂ ਪੁਰਾਣੇ ਗਹਿਣਿਆਂ ਨਾਲ ਨਿਖਾਰੀ ਆਪਣੀ ਕਲਾ

ਵੀਡੀਓ ਕੈਪਸ਼ਨ, ਬਲੋਚ ਕਲਾਕਾਰ ਨੇ ਕਿਵੇਂ ਪੁਰਾਣੇ ਗਹਿਣਿਆਂ ਨਾਲ ਨਿਖਾਰੀ ਆਪਣੀ ਕਲਾ
ਪ੍ਰਕਾਸ਼ਿਤ

ਪਾਕਿਸਤਾਨ ਦੇ ਬਲੋਚ ਦੀ ਇਹ ਕਲਾਕਾਰ ਪੁਰਾਣੇ ਗਹਿਣਿਆਂ ਨਾਲ ਆਪਣੀ ਕਲਾ ਨੂੰ ਨਿਖਾਰ ਰਹੀ ਹੈ।

ਵੇਖੋ ਉਸ ਦੀ ਇਸ ਕਲਾਕਾਰੀ ਨੇ ਕਿਵੇਂ ਉਸ ਨੂੰ ਇੱਕ ਨਵੀਂ ਪੱਛਾਣ ਦਿੱਤੀ ਹੈ।

ਇਸ ਨੂੰ ਮਿਕਸ ਮੀਡੀਆ ਜਿਊਲਰੀ ਆਰਟ ਕਹਿੰਦੇ ਹਨ।

ਵੀਡੀਓ - ਖੈਰ ਮੁਹੰਮਦ ਅਤੇ ਮੁਹੰਮਦ ਕਾਜ਼ਿਮ, ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)