ਇਹ ਔਰਤ ਗਰਭਵਤੀ ਹੋਈ ਪਰ ਮਾਰਸ਼ਲ ਆਰਟ ਨਹੀਂ ਛੱਡੀ
ਪ੍ਰਕਾਸ਼ਿਤ
ਤਾਮਿਲਨਾਡੂ ਦੇ ਨਮੱਕਲ ਜ਼ਿਲ੍ਹੇ ਦੀ ਇੱਕ ਗਰਭਵਤੀ ਔਰਤ ਸੂਬੇ ਦੀ ਮਾਰਸ਼ਲ ਆਰਟ ਸਿਲੰਬਮ ਨੂੰ ਦੋਵੇਂ ਹੱਥਾਂ ਨਾਲ ਕਰਨ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਸਨੇਹਾ ਗਰਭਵਤੀ ਹੋਣ ਦੇ ਬਾਵਜੂਦ ਸਿਲੰਬਮ ਮਾਰਸ਼ਲ ਆਰਟ ਕਰਦੇ ਹਨ।
ਸਨੇਹਾ ਨੇ ਸਿਲੰਬਮ ਦੀ ਇਹ ਪੇਸ਼ਕਾਰੀ ਆਪਣੇ ਡਾਕਟਰ ਨਾਲ ਸਲਾਹ ਤੋਂ ਬਾਅਦ ਕੀਤੀ ਹੈ।
(ਵੀਡੀਓ – ਬੀਬੀਸੀ ਤਾਮਿਲ)