‘ਸਕੀਪਿੰਗ ਸਿੱਖ’ 75 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ ਵਿੱਚ ਕਰਨਗੇ ਸਕੀਪਿੰਗ

ਵੀਡੀਓ ਕੈਪਸ਼ਨ, ‘ਸਕੀਪਿੰਗ ਸਿੱਖ’ ਦੀ ਉਮਰ ਭਾਵੇਂ 75 ਸਾਲ ਪਰ ਜੋਸ਼ ਜਜ਼ਬਾ ਕਾਇਮ
ਪ੍ਰਕਾਸ਼ਿਤ

ਲੰਡਨ ਵਿੱਚ ਰਹਿੰਦੇ ਰਜਿੰਦਰ ਸਿੰਘ ਨੂੰ ਕਈ ਲੋਕ 'ਸਕੀਪਿੰਗ ਸਿੱਖ' ਦੇ ਨਾਮ ਨਾਲ ਜਾਣਦੇ ਹਨ। ਲੰਡਨ ਮੈਰਾਥਨ ਵਿੱਚ ਇਸ ਵਾਰ ਉਨ੍ਹਾਂ ਦਾ ਮਕਸਦ ਆਖਰੀ ਲਾਈਨ ਤੱਕ ਸਕੀਪਿੰਗ ਕਰਨਾ ਹੈ।

ਲੰਡਨ ਮੈਰਾਥਨ 3 ਸਤੰਬਰ ਨੂੰ ਹੋ ਰਹੀ ਹੈ ਅਤੇ ਰਜਿੰਦਰ ਸਿੰਘ ਚੈਰਿਟੀ ਖ਼ਾਤਰ ਦੌੜ ਰਹੇ ਅਤੇ ਹੋਰਾਂ ਨੂੰ ਵੀ ਹੌਸਲਾ ਦੇਣਾ ਚਾਹੁੰਦੇ ਹਨ।

ਉਮਰ ਦੇ ਇਸ ਪੜ੍ਹਾਅ ਵਿੱਚ ਉਹ ਅਜੇ ਵੀ ਸਰਗਰਮ ਹਨ। 3 ਅਕਤੂਬਰ ਨੂੰ ਉਹ 75 ਸਾਲ ਦੇ ਹੋ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)