ਭੰਗ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਮਿਲਣ ਨਾਲ ਵੀ ਇੱਥੋਂ ਦੇ ਕਿਸਾਨ ਨਾਖੁਸ਼
ਪ੍ਰਕਾਸ਼ਿਤ
ਦੁਨੀਆਂ ਵਿੱਚ ਕੁਝ ਹੀ ਦੇਸ਼ ਹਨ ਜੋ ਕਿ ਮੋਰੋਕੋ ਨਾਲੋਂ ਜ਼ਿਆਦਾ ਭੰਗ ਦਾ ਉਤਪਾਦਨ ਕਰਦੇ ਹਨ।
ਹਾਲ ਹੀ ਵਿੱਚ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਕਰਨ ਅਤੇ ਉਨ੍ਹਾਂ ਨੂੰ ਨਸ਼ੇ ਦੀ ਤਸਕਰੀ ਵਿੱਚੋਂ ਕੱਢਣ ਲਈ ਭੰਗ ਨੂੰ ਡਾਕਟਰੀ ਅਤੇ ਸਨਅਤੀ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ।
ਹਾਲਾਂਕਿ ਕਿਸਾਨਾਂ ਨੂੰ ਲਗਦਾ ਹੈ ਕਿ ਇਸ ਦਾ ਅਸਲ ਫਾਇਦਾ ਉਨ੍ਹਾਂ ਨੂੰ ਨਹੀਂ ਮਿਲੇਗਾ।