ਸਿਮਰਨ ਦਾ ਆਵਾਰਾ ਕੁੱਤਿਆਂ ਲਈ ਅਥਾਹ ਪਿਆਰ ਕਿਉਂ ਹੈ
ਪ੍ਰਕਾਸ਼ਿਤ
ਪਠਾਨਕੋਟ ਦੇ ਜੁਗਿਆਲ ਦੀ ਸਿਮਰਨ ਅਤੇ ਉਨ੍ਹਾਂ ਦੇ ਪਿਤਾ ਪੇਸ਼ੇ ਵਜੋਂ ਵਕੀਲ ਹਨ।
ਆਵਾਰਾ ਜਾਨਵਰਾਂ ਖ਼ਾਸ ਤੌਰ ’ਤੇ ਕੁੱਤਿਆਂ ਨਾਲ ਪਿਆਰ ਸਦਕਾ ਉਹ ਪੂਰੇ ਇਲਾਕੇ ’ਚ ਮਸ਼ਹੂਰ ਹਨ।
ਤਿੰਨ ਜੀਆਂ ਦੇ ਇਸ ਪਰਿਵਾਰ ਲਈ ਆਵਾਰਾ ਜਾਨਵਰਾਂ ਦੀ ਮਦਦ ਕਰਨਾ ਉਨ੍ਹਾਂ ਦਾ ਫਰਜ਼ ਹੈ।
ਸਿਮਰਨ ਦੇ ਮਾਪੇ ਵੀ ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਹਨ।
(ਰਿਪੋਰਟ – ਗੁਰਪ੍ਰੀਤ ਚਾਵਲਾ, ਐਡਿਟ – ਸਦਫ਼ ਖ਼ਾਨ)