ਗੁਜਰਾਤ ਦੀਆਂ ਔਰਤਾਂ ਵੱਲੋਂ ਬਣਾਈਆਂ ਜਾਂਦੀਆਂ ਉਹ ਛੱਤਰੀਆਂ, ਜਿਨ੍ਹਾਂ ਦੇ ਫੈਨ ਪੀਐੱਮ ਮੋਦੀ ਵੀ
ਪ੍ਰਕਾਸ਼ਿਤ
ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਦਾ ਥਾਨਗੜ੍ਹ ਇਲਾਕਾ ਆਪਣੀਆਂ ਸੋਹਣੀਆਂ ਅਤੇ ਰੰਗ-ਬਿਰੰਗੀਆਂ ਛੱਤਰੀਆਂ ਕਰਕੇ ਜਾਣਿਆ ਜਾਂਦਾ ਹੈ।
ਇਹ ਰੰਗ-ਬਿਰੰਗੀਆਂ ਛੱਤਰੀਆਂ ਗੁਜਰਾਤ ਦੇ ਸੱਭਿਆਚਾਰ ਤੇ ਵਿਰਾਸਤ ਦਾ ਅਹਿਮ ਹਿੱਸਾ ਹਨ।
ਥਾਨਗੜ੍ਹ ’ਚ ਬਣਨ ਵਾਲੀਆਂ ਛੱਤਰੀਆਂ ਗੁਜਰਾਤ ਦੇ ਧਾਰਮਿਕ ਤੇ ਸੱਭਿਆਚਰਕ ਸਮਾਗਮਾਂ ਜਿਵੇਂ ਨਰਾਤਿਆਂ ਅਤੇ ਤਾਰਨੇਤਰ ਮੇਲੇ ’ਚ ਦਿਖਦੀਆਂ ਹਨ। ਸਭ ਤੋਂ ਮਸ਼ਹੂਰ ਛੱਤਰੀ ਉਹ ਹੈ ਜਿਸ ’ਤੇ ਮੋਰ ਬਣਿਆ ਹੈ।
(ਵੀਡੀਓ – ਬੀਬੀਸੀ ਗੁਜਰਾਤੀ)