ਪੰਜਾਬ ਦੀ ਨਵੀਂ ਕੈਬਨਿਟ ਦੇ ਨਵੇਂ ਚਿਹਰਿਆਂ ਬਾਰੇ ਜਾਣੋ
ਪ੍ਰਕਾਸ਼ਿਤ
ਪੰਜਾਬ ਕੈਬਨਿਟ ਦਾ ਵਿਸਥਾਰ ਹੋਇਆ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਦਿਨ ਬਾਅਦ ਹੀ 15 ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਜਿਸ ਵਿੱਚ ਕੁਝ ਚਿਹਰੇ ਪੁਰਾਣੇ ਹੀ ਹਨ ਤੇ ਕਈ ਨਵਿਆਂ ਨੂੰ ਵੀ ਥਾਂ ਮਿਲੀ ਹੈ।
ਪੁਰਾਣੇ ਅਤੇ ਨਵੇਂ ਮੰਤਰੀਆਂ ਬਾਰੇ ਜਾਣੋ ਖਾਸ ਗੱਲਾਂ।
ਵੀਡੀਓ- ANI
ਐਡਿਟ- ਸ਼ਾਹਨਵਾਜ਼ ਅਹਿਮਦ