ਜੇ ਤੁਸੀਂ ਆਪਣੇ ਇਲਾਕੇ ਵਿਚ ਕੂੜੇ ਤੋਂ ਪ੍ਰੇਸ਼ਾਨ ਹੋ ਤਾਂ ਇਹ ਵੀਡੀਓ ਤੁਹਾਡੀ ਮਾਰਗਦਰਸ਼ਕ ਬਣ ਸਕਦੀ ਹੈ

ਵੀਡੀਓ ਕੈਪਸ਼ਨ, ਕੂੜੇ ਵਿਚੋਂ ਕਿਵੇਂ ਸੋਨਾ ਉਗਾ ਰਹੀਆਂ ਨੇ ਇਹ ਬੀਬੀਆਂ
ਪ੍ਰਕਾਸ਼ਿਤ

ਕੋਲਡ ਡ੍ਰਿੰਕ ਦੇ ਕੇਨਾਂ ਤੋਂ ਕੂੜੇ ਦੀਆਂ ਟੋਕਰੀਆਂ ਅਤੇ ਬੋਤਲ ਦੇ ਢੱਕਣਾਂ ਤੋਂ ਐਸ਼ਟ੍ਰੇਅ ਬਣਾਈ ਗਈ ਹੈ।

ਦੂਜੇ ਪਾਸੇ ਜੈਵਿਕ ਕੂੜੇ ਤੋਂ ਗੈਸ ਅਤੇ ਖਾਦ ਬਣਾਈ ਜਾਂਦੀ ਹੈ। ਕੂੜੇ ਤੋਂ ਗੈਸ ਬਣਦੀ ਹੈ ਅਤੇ ਲੋਕਾਂ ਨੂੰ ਮਦਦ ਮਿਲਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)