ਸੁੱਕੇ ਘਾਹ ਨਾਲ ਕਲਾ ਕ੍ਰਿਤੀਆਂ ਬਣਾਉਣ ਵਾਲਾ ਪੰਜਾਬ ਦਾ ‘ਗਰਾਸ ਮੈਨ’

ਵੀਡੀਓ ਕੈਪਸ਼ਨ, ਸੁੱਕੇ ਘਾਹ ਨਾਲ ਕਲਾ ਕ੍ਰਿਤੀਆਂ ਬਣਾਉਣ ਵਾਲਾ ‘ਗਰਾਸ ਮੈਨ’
ਪ੍ਰਕਾਸ਼ਿਤ

ਪੰਜਾਬ ਦੇ ਰਾਜਪੁਰਾ ਦੇ ਰਹਿਣ ਵਾਲੇ ਅਭਿਸ਼ੇਕ ਨੂੰ ਗਰਾਸ ਆਰਟਿਸਟ ਵਜੋਂ ਜਾਣਿਆ ਜਾਂਦਾ ਹੈ

ਉਹ ਸੁੱਕੇ ਘਾਹ ਨਾਲ ਕਲਾ ਕ੍ਰਿਤੀਆਂ ਬਣਾਉਂਦੇ ਹਨ, ਅਭਿਸ਼ੇਕ ਨੂੰ ਇਹ ਕਲਾ ਉਨ੍ਹਾਂ ਦੇ ਦਾਦਾ ਜੀ ਵੱਲੋਂ ਵਿਰਾਸਤ ਵਿੱਚ ਮਿਲੀ ਹੈ।

ਅਭਿਸ਼ੇਕ ਦੇ ਮਾਪੇ ਦੇ ਚਾਹੁੰਦੇ ਸਨ ਕਿ ਉਹ ਆਈਏਐੱਸ ਦਾ ਪੇਪਰ ਪਾਸ ਕਰ ਕੇ ਅਫ਼ਸਰ ਬਣਨ ਪਰ ਅਭਿਸ਼ੇਕ ਦੀ ਦਿਲਚਸਪੀ ਕਲਾ ਵੱਲ ਸੀ।

ਆਰਟਿਸਟ ਨੂੰ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਮਰਹੂਮ ਐਥਲੀਟ ਮਿਲਖਾ ਸਿੰਘ ਵੱਲੋ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਰਿਪੋਰਟ- ਬੀਬੀਸੀ ਪੰਜਾਬੀ ਲਈ ਗੁਰਮਿੰਦਰ ਗਰੇਵਾਲ

ਐਡਿਟ- ਦਿਤੀ ਬਾਜਪੇਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)