ਸ੍ਰੀਲੰਕਾ ਦੀ 28 ਸਾਲਾ ਗਾਇਕਾ ਯੋਹਾਨੀ ਦੀ ਤਾਰੀਫ਼ ਭਾਰਤੀ ਸਿਤਾਰੇ ਕਿਉਂ ਕਰ ਰਹੇ ਹਨ
ਪ੍ਰਕਾਸ਼ਿਤ
ਸ੍ਰੀਲੰਕਾ ਦੀ 28 ਸਾਲਾ ਗਾਇਕਾ ਯੋਹਾਨੀ ਦਾ ਗੀਤ ਯੂਟਿਊਬ ’ਤੇ ਹੁਣ ਤੱਕ 12 ਕਰੋੜ ਤੋਂ ਵੱਧ ਵਾਰ ਵੇਖਿਆ ਗਿਆ।
ਉਨ੍ਹਾਂ ਦੇ ਗਾਣੇ ਦੀ ਤਾਰੀਫ਼ ਕਈ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਹੈ।
ਯੋਹਾਨੀ ਨੇ ਇਸ ਦਾ ਤਮਿਲ ਅਤੇ ਮਲਿਆਲਮ ਵਰਜ਼ਨ ਵੀ ਬਣਾਇਆ ਹੈ। ਉਹ ਭਾਰਤ ਆ ਕੇ ਲਾਈਵ ਸ਼ੌਅ ਕਰਨਾ ਚਾਹੁੰਦੀ ਹੈ ਅਤੇ ਭਾਰਤੀ ਸੱਭਿਆਚਾਰ ਨੂੰ ਸਮਝਣਾ ਚਾਹੁੰਦੀ ਹੈ।
ਯੋਹਾਨੀ ਲਈ ਸੰਗੀਤ ਦਾ ਇਹ ਸਫ਼ਰ ਆਸਾਨ ਨਹੀਂ ਰਿਹਾ।
ਰਿਪੋਰਟ- ਦੇਵੀਨਾ ਗੁਪਤਾ