ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ VLOG: 'ਸਾਡੀ ਇੱਜ਼ਤ ਵੀ ਛੇਤੀ ਹੁੰਦੀ ਬੇ-ਇੱਜ਼ਤੀ ਵੀ'

ਵੀਡੀਓ ਕੈਪਸ਼ਨ, 'ਸਾਡੀ ਇੱਜ਼ਤ ਵੀ ਛੇਤੀ ਹੁੰਦੀ ਬੇ-ਇੱਜ਼ਤੀ ਵੀ'
ਪ੍ਰਕਾਸ਼ਿਤ

ਪਾਕਿਸਤਾਨ ਤੋਂ ਸੀਨੀਅਰ ਲੇਖਕ ਅਤੇ ਪੱਤਰਕਾਰ ਹਨੀਫ਼ ਮੁਹੰਮਦ ਨਿਊਜ਼ੀਲੈਂਡ ਦਾ ਇੱਕ ਕਿੱਸਾ ਸੁਣਾਉਂਦੇ ਦੱਸ ਰਹੇ ਹਨ ਕਿ ਕਿਉਂ ਸਾਨੂੰ ਆਪਣੀ ਇੱਜ਼ਤ ਇੰਨੀ ਪਿਆਰੀ ਲੱਗਦੀ ਹੈ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)