ਭਾਰਤ ਤੋਂ ਕੈਨੇਡਾ ਲਈ ਫਲਾਈਟਾਂ ਸ਼ੁਰੂ, ਯੂਕੇ ਅਤੇ ਅਮਰੀਕਾ ਲਈ ਕੀ ਹਨ ਨਿਯਮ
ਪ੍ਰਕਾਸ਼ਿਤ
ਕੈਨੇਡਾ ਲਈ ਸਿੱਧੀਆਂ ਫਲਾਈਟਾਂ ਸ਼ੁਰੂ... ਲਗਾਤਾਰ ਕਰੀਬ ਪੰਜ ਮਹੀਨੇ ਦੇ ਬੈਨ ਤੋਂ ਬਾਅਦ ਆਖ਼ਰਕਾਰ ਕੈਨੇਡਾ ਨੇ ਭਾਰਤ ਤੋਂ ਡਾਇਰੈਕਟ ਫਲਾਇਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਯਾਤਰੀਆਂ ਨੂੰ ਹੋਰਨਾਂ ਦੇਸਾਂ ਵਿੱਚ ਲੰਘ ਕੇ ਨਹੀਂ ਜਾਣਾ ਪਵੇਗਾ। ਅਮਰੀਕਾ ਨੇ ਵੀ ਨਵੰਬਰ ਮਹੀਨੇ ਤੋਂ ਦੋਵੇਂ ਡੋਜ਼ ਲਗਵਾ ਕੇ ਚੁੱਕੇ ਲੋਕਾਂ ਨੂੰ ਡਾਇਰੈਕਟ ਆਉਣ ਦੀਆਂ ਮਨਜ਼ੂਰੀ ਦੇ ਦਿੱਤੀ ਹੈ ਪਰ ਯੂਕੇ ਨੇ ਅਜੇ ਵੀ ਪਾਬੰਦੀਆਂ ਸਖ਼ਤ ਰੱਖੀਆਂ ਹਨ। ਜਾਣੋ ਇਨ੍ਹਾਂ ਮੁਲਕਾਂ ਵਿੱਚ ਸਫ਼ਰ ਕਰਨ ਬਾਰੇ ਜ਼ਰੂਰੀ ਗੱਲਾਂ।
ਵੀਡੀਓ- ਪ੍ਰਿਅੰਕਾ ਧੀਮਾਨ/ ਸਦਫ਼ ਖ਼ਾਨ