ਕੈਨੇਡਾ ਚੋਣਾਂ: ਜਸਟਿਨ ਟਰੂਡੋ ਦੀ ਸੱਤਾ 'ਚ ਮੁੜ ਵਾਪਸੀ, ਜਗਮੀਤ ਸਿੰਘ ਕੀ ਬੋਲੇ
ਪ੍ਰਕਾਸ਼ਿਤ
ਜਸਟਿਨ ਟਰੂਡੋ ਕੈਨੇਡਾ ਦੀ ਆਮ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਪੂਰਨ ਤੌਰ ’ਤੇ ਬਹੁਮਤ ਹਾਸਲ ਨਹੀਂ ਹੋਈ। ਜਿੱਤ ਮਗਰੋਂ ਉਨ੍ਹਾਂ ਨੇ ਕੈਨੇਡਾ ਦੇ ਲੋਕਾਂ ਦਾ ਧੰਨਵਾਦ ਕੀਤਾ।
ਐਡਿਟ-ਸਦਫ਼ ਖ਼ਾਨ