ਜ਼ਹਿਰੀਲੇ ਕੋਬਰਾ ਸੱਪ ਦੀ ਡੰਗੀ 7 ਸਾਲ ਦੀ ਕੁੜੀ ਕਿਵੇਂ ਬਚੀ

ਵੀਡੀਓ ਕੈਪਸ਼ਨ, ਜ਼ਹਿਰੀਲੇ ਕੋਬਰਾ ਸੱਪ ਦੀ ਡੰਗੀ 7 ਸਾਲ ਦੀ ਕੁੜੀ ਕਿਵੇਂ ਬਚੀ
ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਵਿੱਚ ਇੱਕ ਕੁੜੀ ਨੂੰ ਬੁਰੇ ਤਰੀਕੇ ਨਾਲ ਸੱਪ ਨੇ ਡੰਗ ਮਾਰਿਆ ਅਤੇ ਇਹ ਕੁੜੀ ਜ਼ਿੰਦਾ ਹੈ। ਦੋ ਘੰਟੇ ਤੋਂ ਵੱਧ ਸਮੇਂ ਤੱਕ ਇਹ ਸੱਪ ਕੁੜੀ ਦੀ ਧੌਣ ਦੇ ਆਲੇ-ਦੁਆਲੇ ਰਿਹਾ।

(ਰਿਪੋਰਟ – ਪਰਵੀਨ ਮੁਧੋਲਕਰ, ਸ਼ੂਟ – ਸ਼ੁਭਮ ਵੰਜਾਰੀ, ਪ੍ਰੋਡਿਊਸਰ - ਜ੍ਹਾਨਵੀ ਮੂਲੇ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)