ਇਸ ਨੌਜਵਾਨ ਦੀ ਖਾਹਿਸ਼ ਜੰਗਲਾਂ ਰਾਹੀਂ ਸ਼ਹਿਰਾਂ ਨੂੰ ਠੰਢਾ ਕਰਨ ਦੀ ਹੈ

ਵੀਡੀਓ ਕੈਪਸ਼ਨ, ਕੁਰੈਸ਼ੀ ਦਾ ਖਾਹਿਸ਼, ਤਪਦੇ ਕਰਾਚੀ ਨੂੰ ਠੰਢਾ ਕਰਨਾ ਕਿਵੇਂ
ਪ੍ਰਕਾਸ਼ਿਤ

ਬਦਲਦੇ ਵਾਤਾਵਰਨ ਕਾਰਨ ਕਰਾਚੀ ਬਹੁਤ ਗਰਮ ਹੁੰਦਾ ਜਾ ਰਿਹਾ ਹੈ। 2015 ਵਿੱਚ ਇੱਥੇ ਗਰਮ ਹਵਾਵਾਂ ਚੱਲੀਆਂ ਤਾਂ ਤਾਪਮਾਨ 45 ਡਿਗਰੀ ਤੱਕ ਪਹੁੰਚ ਗਿਆ ਅਤੇ 1200 ਜਾਨਾਂ ਚਲੀਆਂ ਗਈਆਂ।

ਤਪਦੇ ਕਰਾਚੀ ਨੂੰ ਇੱਕ ਸ਼ਖ਼ਸ ਜੰਗਲਾਂ ਰਾਹੀਂ ਠੰਢਾ ਕਰਨਾ ਚਾਹੁੰਦਾ ਹੈ।

ਦਰਅਸਲ ਜੰਗਲ ਸ਼ਹਿਰ ਦਾ ਤਾਪਮਾਨ ਬਹੁਤ ਘਟਾ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)