ਯੂਕੇ ’ਚ ਸਾਰਾਗੜ੍ਹੀ ਦੇ ਈਸ਼ਰ ਸਿੰਘ ਦਾ ਬੁੱਤ ਲਗਣ ਪਿੱਛੇ ਇਹ ਸੋਚ ਸੀ
ਪ੍ਰਕਾਸ਼ਿਤ
ਸਾਰਾਗੜ੍ਹੀ ਦੀ ਲੜਾਈ ਵਿੱਚ ਮਾਰੇ ਗਏ 21 ਸਿੱਖਾਂ ਦੀ ਯਾਦ ’ਚ ਸੈਂਟਰਲ ਇੰਗਲੈਂਡ ਦੇ ਵੁਲਵਰੈਂਪਟਨ ‘ਚ ਇੱਕ 10 ਫੁੱਟ ਉੱਚੇ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ।
ਇਹ ਬੁੱਤ ਹੌਲਦਾਰ ਈਸ਼ਰ ਸਿੰਘ ਦਾ ਹੈ ਜਿਨ੍ਹਾਂ ਨੇ 20 ਸਿੱਖ ਫੌਜੀਆਂ ਦੀ ਅਗਵਾਈ ਕੀਤੀ ਅਤੇ ਹਜ਼ਾਰਾਂ ਅਫ਼ਗਾਨ ਪਠਾਨਾਂ ਦਾ ਸਾਹਮਣਾ ਕੀਤਾ।
ਰਿਪੋਰਟ- ਗਗਨ ਸੱਬਰਵਾਲ