ਹਾਥਰਸ ਗੈਂਗਰੇਪ-ਕਤਲ ਦਾ ਇੱਕ ਸਾਲ, ਪਰਿਵਾਰ ਅੱਜ ਵੀ ਖੌਫ਼ 'ਚ
ਪ੍ਰਕਾਸ਼ਿਤ
ਦਿੱਲੀ ਤੋਂ ਕਰੀਬ 200 ਕਿਲੋਮੀਟਰ ਦੂਰ ਯੂਪੀ ਵਿੱਚ ਹਾਥਰਸ ਪਿੰਡ ਬੀਤੇ ਸਾਲ ਦਲਿਤ ਕੁੜੀ ਦੇ ਕਥਿਤ ਗੈਂਗਰੇਪ ਅਤੇ ਕਤਲ ਕਾਰਨ ਸੁਰਖ਼ੀਆਂ ਵਿੱਚ ਆਇਆ ਸੀ।
ਪਿੰਡ ਵਿੱਚ ਹੁਣ ਸਭ ਕੁਝ ਆਮ ਜਿਹਾ ਲਗਦਾ ਪਰ ਪੀੜਤ ਪਰਿਵਾਰ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਹੁਣ ਉਨ੍ਹਾਂ ਦੇ ਘਰ ਬਾਹਰ CRPF ਦਾ ਸਖਤ ਪਹਿਰਾ ਹੈ ਅਤੇ ਉਹ ਆਪਣੇ ਘਰ ਵਿੱਚ ਹੀ ਕੈਦ ਹਨ।
ਵੇਖੋ ਇੱਕ ਸਾਲ ਵਿੱਚ ਕਿੰਨੀ ਬਦਲੀ ਇਸ ਪਰਿਵਾਰ ਦੀ ਜ਼ਿੰਦਗੀ। ਬੀਬੀਸੀ ਦੀ ਗ੍ਰਾਊਂਡ ਰਿਪੋਰਟ।
ਰਿਪੋਰਟ- ਦਿਲਨਵਾਜ਼ ਪਾਸ਼ਾ, ਬੁਸ਼ਰਾ ਸ਼ੇਖ