‘ਭਾਜਪਾ ਦੇ ਸਿਰੋਪਾਓ ਪੁਆਉਣ ਵਾਲੇ ਗੱਦਾਰਾਂ ਦਾ ਪਾਜ ਨੰਗਾ ਕੀਤਾ’
ਪ੍ਰਕਾਸ਼ਿਤ
ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕੁਝ ਲੋਕ ਭਾਜਪਾ ਵਿੱਚ ਲੰਘੇ ਦਿਨੀਂ ਸ਼ਾਮਲ ਹੋਏ ਸਨ।
ਪਿੰਡ ਚੰਨਣਵਾਲ ਅਤੇ ਧਨੌਲਾ ਖ਼ੁਰਦ ਦੇ ਇਨ੍ਹਾਂ ਲੋਕਾਂ ਦਾ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਹਾਲਾਂਕਿ ਭਾਜਪਾ ਵਿੱਚ ਸ਼ਾਮਲ ਹੋਏ ਬਰਨਾਲਾ ਦੇ ਦੋ ਵਿਅਕਤੀਆਂ ਦਾ ਆਪਣਾ ਪੱਖ ਹੈ।
ਉਧਰ ਪਿੰਡ ਚੰਨਣਵਾਲ ਦੇ ਵਾਸੀਆਂ ਨੇ ਭਾਜਪਾ ’ਚ ਸ਼ਾਮਲ ਹੋਏ ਲੋਕਾਂ ਦਾ ਮੁਕੰਮਲ ਬਾਇਕਾਟ ਕਰਨ ਦਾ ਫ਼ੈਸਲਾ ਲਿਆ ਹੈ।
(ਰਿਪੋਰਟ – ਸੁਖਚਰਨ ਪ੍ਰੀਤ, ਐਡਿਟ – ਰੁਬਾਇਤ)