ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਮੁੜ ਕਾਬਿਜ਼ ਹੋਣ ਮਗਰੋਂ ਹੁਣ ਅਲ-ਕਾਇਦਾ ਕਿੰਨਾ ਕੁ ਖ਼ਤਰਾ

ਵੀਡੀਓ ਕੈਪਸ਼ਨ, ਤਾਲਿਬਾਨ ਪਰਤੇ ਹੁਣ ਅਲ-ਕਾਇਦਾ ਕਿੰਨਾ ਕੁ ਖ਼ਤਰਾ?
ਪ੍ਰਕਾਸ਼ਿਤ

9/11 ਦੇ ਹਮਲੇ ਮਗਰੋਂ ਅਮਰੀਕਾ ਨੇ ਅਲ-ਕਾਇਦਾ ਦੇ ਨੇਤਾ ਉਸਾਮਾ ਬਿਨ ਲਾਦੇਨ ਦੀ ਭਾਲ ਕਈ ਸਾਲ ਕੀਤੀ ਅਤੇ ਆਖਿਰਕਾਰ ਉਸ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ।

ਹੁਣ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਵਾਪਸੀ ਕਰ ਲਈ ਅਤੇ ਖ਼ਦਸ਼ਾ ਹੈ ਕਿ ਕਮਜ਼ੋਰ ਪਿਆ ਅਲ-ਕਾਇਦਾ ਵੀ ਮੁੜ ਸਿਰ ਚੁੱਕ ਸਕਦਾ ਹੈ।

(ਰਿਪੋਰਟ- ਮੁਰਾਦ ਬਤਾਲ ਸ਼ਿਸ਼ਾਨੀ, ਬੀਬੀਸੀ ਅਰਬੀ ਸੇਵਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)