ਖੇਡ-ਖੇਡ ਵਿੱਚ ਹੀ ਮੈਥ ਸਿਖਾ ਦਿੰਦੀ ਹੈ ਇਹ ਟੀਚਰ, ਜਾਣੋ ਕਿਵੇਂ
ਪ੍ਰਕਾਸ਼ਿਤ
ਹਰਿਆਣਾ ਦੇ ਭਿਵਾਨੀ ਦੇ ਸੈਕੰਡਰੀ ਸਕੂਲ ਵਿੱਚ ਮਮਤਾ ਪਾਲੀਵਾਲ ਦਾ ਮੈਥ ਪੜ੍ਹਾਉਣ ਦਾ ਤਰੀਕਾ ਬਹੁਤ ਅਨੌਖਾ ਹੈ। ਉਹ ਕਾਫ਼ੀ ਮਜ਼ਾਕੀਆ, ਖੇਡ ਅਤੇ ਵੱਖਰੀ ਹੀ ਤਕਨੀਕ ਨਾਲ ਬੱਚਿਆਂ ਨੂੰ ਮੈਥ ਸਿਖਾਉਂਦੇ ਹਨ ਜੋ ਉਹ ਆਸਾਨੀ ਨਾਲ ਸਿਖ ਵੀ ਜਾਂਦੇ ਹਨ।
ਮਮਤਾ ਪਾਲੀਵਾਲ ਨੂੰ ਲੰਘੀ 5 ਸਤੰਬਰ ਨੂੰ ਨੈਸ਼ਨਲ ਐਵਾਰਡ ਨਾਲ ਵੀ ਨਵਾਜ਼ਿਆ ਗਿਆ ਹੈ।
ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ/ ਸਦਫ਼ ਖ਼ਾਨ
ਇਹ ਵੀ ਪੜ੍ਹੋ: