ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਲਈ ਸਜਿਆ ਸ਼ਹਿਰ ਬਟਾਲਾ

ਵੀਡੀਓ ਕੈਪਸ਼ਨ, ਗੁਰੂ ਨਾਨਕ ਦੇਵ ਦੇ ਵਿਆਹ ਪੂਰਬ ਲਈ ਸਜਿਆ ਸ਼ਹਿਰ ਬਟਾਲਾ
ਪ੍ਰਕਾਸ਼ਿਤ

ਗੁਰੂ ਨਾਨਕ ਦੇਵ ਦੀ ਦੇ ਵਿਆਹ ਪੂਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਹਨ। ਬਟਾਲਾ ਦੇ ਗੁਰਦੁਆਰਾ ਕੰਧ ਸਾਹਿਬ ਵਿੱਚ ਕਈ ਦਿਨਾਂ ਤੋਂ ਸਜਾਵਟ ਅਤੇ ਲੰਗਰ ਚੱਲ ਰਹੇ ਹਨ। ਹਰ ਸਾਲ ਮਨਾਏ ਜਾਂਦੇ ਵਿਆਹ ਪੂਰਬ ਲਈ ਲੋਕ ਦੇਸ਼-ਵਿਦੇਸ਼ ਤੋਂ ਪਹੁੰਚੇ ਹਨ।

ਪਿਛਲੇ ਸਾਲ ਕੋਰੋਨਾਵਾਇਰਸ ਕਰਕੇ ਨਗਰ ਕੀਰਤਨ ਵੀ ਨਹੀਂ ਸਜਾਏ ਗਏ ਸਨ ਅਤੇ ਐਨੇ ਵੱਡੇ ਪੱਧਰ ’ਤੇ ਵਿਆਹ ਪੂਰਬ ਵੀ ਨਹੀਂ ਮਨਾਇਆ ਗਿਆ ਸੀ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)