9/11 ਅੱਤਵਾਦੀ ਹਮਲੇ ਦੇ 20 ਸਾਲ ਵਿੱਚ ਕੀ-ਕੀ ਬਦਲ ਗਿਆ
ਪ੍ਰਕਾਸ਼ਿਤ
11 ਸਤੰਬਰ ਦੇ ਹਮਲੇ ਨੂੰ 20 ਸਾਲ ਹੋ ਗਏ ਹਨ। ਦੁਨੀਆਂ ਭਰ ਵਿੱਚ ਕਈ ਲੋਕਾਂ ਨੂੰ ਅੱਜ ਵੀ ਯਾਦ ਹੈ ਜਦੋਂ ਹਵਾਈ ਜਹਾਜ਼ ਆਪਣੇ ਨਿਸ਼ਾਨੇ 'ਤੇ ਟਕਰਾਏ ਤਾਂ ਉਹ ਕਿੱਥੇ ਸਨ ਅਤੇ ਕੀ ਕਰ ਰਹੇ ਸਨ।
ਆਖ਼ਿਰ ਇਸ ਘਟਨਾ ਮਗਰੋਂ ਪਿਛਲੇ ਦੋ ਦਹਾਕਿਆਂ ਵਿੱਚ ਦੁਨੀਆਂ ਕਿਵੇਂ ਬਦਲ ਗਈ?