ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਅੰਦਰੋਂ ਕੀ ਚੀਸ ਉੱਠਦੀ ਸੀ
ਪ੍ਰਕਾਸ਼ਿਤ
ਗੁਰਪ੍ਰੀਤ ਕੌਰ ਭੰਗੂ ਪੰਜਾਬੀ ਰੰਗਮੰਚ ਤੇ ਫ਼ਿਲਮਾਂ ਵਿੱਚ ਸਰਗਰਮ ਹਨ। ਨਾਟਕਾਂ, ਟੀਵੀ ਸੀਰੀਅਲ ਤੇ ਫ਼ਿਲਮਾਂ ‘ਚ ਕੰਮ ਕਰਨ ਵਾਲੇ ਗੁਰਪ੍ਰੀਤ ਭੰਗੂ ਨਾਟਕਕਾਰ ਗੁਰਸ਼ਰਨ ਸਿੰਘ ਤੋਂ ਪ੍ਰਭਾਵਿਤ ਹਨ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਕਾਹਣ ਸਿੰਘ ਵਾਲਾ ਵਿੱਚ ਜਨਮੇ ਗੁਰਪ੍ਰੀਤ ਕੌਰ ਭੰਗੂ ਪੜ੍ਹਾਈ ਦੌਰਾਨ ਕਈ ਅੰਦੋਲਨਾਂ ਵਿੱਚ ਸ਼ਾਮਲ ਰਹੇ।
ਆਪਣੇ ਸਫ਼ਰ, ਕੁੜੀਆਂ ਲਈ ਫ਼ਿਲਮਾਂ ‘ਚ ਕੰਮ, ਪੰਜਾਬੀ ਸਿਨੇਮਾ ਬਾਰੇ ਉਨ੍ਹਾਂ ਗੱਲਬਾਤ ਕੀਤੀ।
(ਰਿਪੋਰਟ – ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)