You’re viewing a text-only version of this website that uses less data. View the main version of the website including all images and videos.
ਗਣੇਸ਼ ਚਤੁਰਥੀ ਮੌਕੇ ਲੁਧਿਆਣਾ 'ਚ ਚਾਕਲੇਟ ਨਾਲ ਬਣੇ ਗਣੇਸ਼ ਜੀ ਦੀ ਖ਼ਾਸੀਅਤ
ਪ੍ਰਕਾਸ਼ਿਤ
ਗਣੇਸ਼ ਚਤੁਰਥੀ ਮੌਕੇ ਲੁਧਿਆਣਾ ਦੀ ਇੱਕ ਬੇਕਰੀ ’ਚ ਤਿਆਰ ਕੀਤੀ ਗਈ ਹੈ ਗਣੇਸ਼ ਜੀ ਦੀ ਮੂਰਤੀ। ਵਾਤਾਵਰਨ ਨੂੰ ਧਿਆਨ ’ਚ ਰੱਖਦਿਆਂ ਚਾਕਲੇਟ ਦੀ ਵਰਤੋਂ ਕਰਕੇ ਮੂਰਤੀ ਬਣਾਈ ਗਈ ਹੈ। ਇਸ ਲਈ 200 ਕਿਲੋ ਬੈਲਜੀਅਨ ਡਾਰਕ ਚਾਕਲੇਟ ਦੀ ਵਰਤੋਂ ਕੀਤੀ ਗਈ। ਇਸ ਕੰਮ ਲਈ 10 ਹੁਨਰਮੰਦ ਸ਼ੈੱਫ ਲੱਗੇ ਤੇ 10 ਦਿਨ ਕੰਮ ਚੱਲਿਆ।
ਵੀਡੀਓ- ANI
ਐਡਿਟ- ਰਾਜਨ ਪਪਨੇਜਾ