ਗਣੇਸ਼ ਚਤੁਰਥੀ ਮੌਕੇ ਲੁਧਿਆਣਾ 'ਚ ਚਾਕਲੇਟ ਨਾਲ ਬਣੇ ਗਣੇਸ਼ ਜੀ ਦੀ ਖ਼ਾਸੀਅਤ

ਵੀਡੀਓ ਕੈਪਸ਼ਨ, ਗਣੇਸ਼ ਚਤੁਰਥੀ ਮੌਕੇ ਲੁਧਿਆਣਾ 'ਚ ਚਾਕਲੇਟ ਨਾਲ ਬਣੇ ਗਣੇਸ਼ ਜੀ ਦੀ ਖ਼ਾਸੀਅਤ
ਪ੍ਰਕਾਸ਼ਿਤ

ਗਣੇਸ਼ ਚਤੁਰਥੀ ਮੌਕੇ ਲੁਧਿਆਣਾ ਦੀ ਇੱਕ ਬੇਕਰੀ ’ਚ ਤਿਆਰ ਕੀਤੀ ਗਈ ਹੈ ਗਣੇਸ਼ ਜੀ ਦੀ ਮੂਰਤੀ। ਵਾਤਾਵਰਨ ਨੂੰ ਧਿਆਨ ’ਚ ਰੱਖਦਿਆਂ ਚਾਕਲੇਟ ਦੀ ਵਰਤੋਂ ਕਰਕੇ ਮੂਰਤੀ ਬਣਾਈ ਗਈ ਹੈ। ਇਸ ਲਈ 200 ਕਿਲੋ ਬੈਲਜੀਅਨ ਡਾਰਕ ਚਾਕਲੇਟ ਦੀ ਵਰਤੋਂ ਕੀਤੀ ਗਈ। ਇਸ ਕੰਮ ਲਈ 10 ਹੁਨਰਮੰਦ ਸ਼ੈੱਫ ਲੱਗੇ ਤੇ 10 ਦਿਨ ਕੰਮ ਚੱਲਿਆ।

ਵੀਡੀਓ- ANI

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)