ਸਿਰਾਜੁੱਦੀਨ ਹੱਕਾਨੀ ਕੌਣ ਹਨ ਜਿਨ੍ਹਾਂ ਨੂੰ ਤਾਲਿਬਾਨ ਨੇ ਗ੍ਰਹਿ ਮੰਤਰੀ ਬਣਿਆ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਨਵੀਂ ਅੰਤਰਿਮ ਸਰਕਾਰ ਵਿੱਚ ਗ੍ਰਹਿ ਮੰਤਰੀ ਅਤੇ ਹੱਕਾਨੀ ਨੈੱਟਵਰਕ ਦੇ ਮੁਖੀ ਸਿਰਾਜੁੱਦੀਨ ਹੱਕਾਨੀ, ਐੱਫਬੀਆਈ ਨੂੰ ਅੱਤਵਾਦੀ ਵਜੋਂ ਲੋੜੀਂਦੇ ਹਨ।
ਕੈਬਨਿਟ ਵਿੱਚ ਨਵੇਂ ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜੁੱਦੀਨ ਹੱਕਾਨੀ, ਹੱਕਾਨੀ ਨੈੱਟਵਰਕ ਦੇ ਮੁਖੀ ਹਨ।
ਇਸ ਕੈਬਨਿਟ ਵਿੱਚ ਹੋਰ ਵੀ ਕਈ ਲੋਕ ਹਨ ਜੋ ਪਿਛਲੇ ਦੋ ਦਹਾਕਿਆਂ ਤੋਂ ਅਮਰੀਕੀ ਸੈਨਾ 'ਤੇ ਹਮਲਿਆਂ ਲਈ ਜਾਣੇ ਜਾਂਦੇ ਹਨ।
ਵੀਂ ਕੈਬਨਿਟ ਵਿੱਚ ਪੁਰਸ਼ਾਂ ਅਤੇ ਤਾਲਿਬਾਨ ਦੇ ਸੀਨੀਅਰ ਲੋਕਾਂ ਨੂੰ ਥਾਂ ਮਿਲੀ ਹੈ।
ਇਹ ਵੀ ਪੜ੍ਹੋ: