ਇਸ 13 ਸਾਲਾ ਕੁੜੀ ਨੂੰ ਸ਼ੌਕ ਹੈ ਉਸ ਮੇਕਅਪ ਦਾ ਜੋ ਭੁਲੇਖਾ ਪਾ ਦੇਵੇ

ਵੀਡੀਓ ਕੈਪਸ਼ਨ, ਇਸ 13 ਸਾਲਾ ਕੁੜੀ ਨੂੰ ਸ਼ੌਕ ਹੈ ਉਸ ਮੇਕਅਪ ਦਾ ਜੋ ਭੁਲੇਖਾ ਪਾ ਦੇਵੇ
ਪ੍ਰਕਾਸ਼ਿਤ

13 ਸਾਲਾ ਹੂਦਾ ਸੇਠੀ ਇਲਿਊਜ਼ਨ ਮੇਕਅਪ ਆਰਟਿਸਟ ਹਨ। ਇਹ ਉਹ ਕਲਾ ਹੈ ਜਿਸ ਵਿੱਚ ਕਲਾਕਾਰ ਆਪਣੇ ਜਾਂ ਕਿਸੇ ਹੋਰ ਦੇ ਚਿਹਰੇ ’ਤੇ ਅਜੀਬ ਨਜ਼ਰ ਆਉਣ ਵਾਲੀਆਂ ਚੀਜ਼ਾਂ ਪੇਂਟ ਕਰੇ। ਹੂਦਾ ਅਨੁਸਾਰ ਉਨ੍ਹਾਂ ਨੂੰ ਪਿਆਰ ਵੀ ਕਾਫੀ ਮਿਲਿਆ ਹੈ ਪਰ ਲੋਕਾਂ ਦੇ ਮਾੜੇ ਕਮੈਂਟ ਵੀ ਮਿਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਨਾਲ ਜਿਉਣਾ ਸਿੱਖ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)