ਅਫ਼ਗਾਨਿਸਤਾਨ: ਡਰੋਨ ਹਮਲੇ ਕਾਰਨ ਬੱਚੇ ਦੀ ਜਾਨ ਗਈ, ਇੱਕ ਪਰਿਵਾਰ ਦਾ ਦਾਅਵਾ

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ: ਡਰੋਨ ਹਮਲੇ ਕਾਰਨ ਬੱਚੇ ਦੀ ਜਾਨ ਗਈ, ਇੱਕ ਪਰਿਵਾਰ ਦਾ ਦਾਅਵਾ
ਪ੍ਰਕਾਸ਼ਿਤ

ਅਮਰੀਕੀ ਫ਼ੌਜ ਅਫ਼ਗਾਨਿਸਤਾਨ 'ਚੋਂ ਨਿਕਲ ਚੁੱਕੀ ਹੈ। ਪਰ ਹਾਲੇ ਵੀ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਨਹੀਂ ਮਿਲੇ ਹਨ ਇਸ ਵਿੱਚ ਅਮਰੀਕੀ ਡਰੋਨ ਹਮਲਾ ਵੀ ਸ਼ਾਮਲ ਹੈ।

ਅਫ਼ਗਾਨਿਸਤਾਨ ਦੇ ਇੱਕ ਪਰਿਵਾਰ ਦਾ ਕਹਿਣਾ ਹੈ ਕਿ ਐਤਵਾਰ ਨੂੰ ਅਮਰੀਕਾ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ 10 ਰਿਸ਼ਤੇਦਾਰਾਂ ਦੀ ਜਾਨ ਚਲੀ ਗਈ। ਇਸ ਵਿੱਚ ਛੇ ਬੱਚੇ ਵੀ ਸ਼ਾਮਲ ਸਨ।

ਅਮਰੀਕੀ ਫ਼ੌਜ ਨੇ ਹਮਲੇ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)