ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਕੋਲ ਪੈਸਾ ਕਿੱਥੋਂ ਆਉਂਦਾ ਹੈ

ਵੀਡੀਓ ਕੈਪਸ਼ਨ, ਅਫਗਾਨਿਸਤਾਨ 'ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਕੋਲ ਪੈਸਾ ਕਿੱਥੋਂ ਆਉਂਦਾ ਹੈ
ਪ੍ਰਕਾਸ਼ਿਤ

ਤਾਲਿਬਾਨ ਨੂੰ ਦੁਨੀਆ ਦੇ ਸਭ ਤੋਂ ਅਮੀਰ ਬਾਗ਼ੀ ਗੁੱਟਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅਤੇ ਦੋ ਦਹਾਕਿਆਂ ਤੋਂ ਅਮਰੀਕਾ ਅਤੇ ਗਠਜੋੜ ਫੌਜਾਂ ਨਾਲ ਲੜਨ ਤੋਂ ਬਾਅਦ, ਇਹੀ ਬਾਗ਼ੀ ਤਾਲਿਬਾਨ ਹੁਣ ਅਫ਼ਗਾਨਿਸਤਾਨ ਨੂੰ ਕੰਟਰੋਲ ਕਰਨ ਲੱਗ ਪਏ ਹਨ।

..ਤਾਂ ਤਾਲਿਬਾਨ ਕਿਵੇਂ ਆਪਣੇ ਪੈਰਾਂ ਉੱਤੇ ਇੰਨੀ ਮਜ਼ਬੂਤੀ ਨਾਲ ਖੜ੍ਹਾ ਹੈ?

ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਕਿੱਥੋਂ ਮਿਲਦੀ ਹੈ?

ਰਿਪੋਰਟ-ਦਾਊਦ ਆਜ਼ਮੀ, ਬੀਬੀਸੀ ਵਰਲਡ ਸਰਵਿਸ ਐਂਡ ਰਿਐਲਿਟੀ ਚੈੱਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)