ਇਹ ਵਿਸ਼ਾਲ ਕਠਪੁਤਲੀ 8 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਿਉਂ ਕਰ ਰਹੀ ਹੈ
ਪ੍ਰਕਾਸ਼ਿਤ
ਇਸ ਕਠਪੁਤਲੀ ਦਾ ਨਾਮ ‘ਅਮਾਲ’ ਹੈ, ਜਿਸ ਦਾ ਮਤਲਬ ਅਰਬੀ ਵਿੱਚ ‘ਆਸ’ ਹੁੰਦਾ ਹੈ।
ਉਹ ਸੀਰੀਆ ਤੋਂ ਆਈ ਇੱਕ ਸ਼ਰਨਾਰਥੀ ਹੈ, ਇਹ ਵਿਸ਼ਾਲ ਕਠਪੁਤਲੀ ਤੁਰਕੀ ਤੋਂ ਯਾਤਰਾ ’ਤੇ ਨਿਕਲੀ ਹੈ ਅਤੇ ਇਹ ਕਠਪੁਤਲੀ ਯੂਰਪ ਵਿੱਚ 8 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਉਸ ਤੋਂ ਬਾਅਦ ਨਵੰਬਰ ਵਿੱਚ ਇਹ ਪੈਦਲ ਬ੍ਰਿਟੇਨ ਪਹੁੰਚੇਗੀ।
ਪਰ ਉਹ ਅਜਿਹਾ ਕਿਉਂ ਕਰ ਰਹੀ ਇਹ ਜਾਨਣ ਲਈ ਵੀਡੀਓ ਦੇਖੋ।