ਸਿੰਘੂ-ਟਿਕਰੀ 'ਤੇ ਬੈਠੇ ਸਾਰੇ ਕਿਸਾਨ ਪੰਜਾਬ ਦੇ ਹਨ, ਹਰਿਆਣਾ ਦਾ ਕੋਈ ਨਹੀਂ- ਖੱਟਰ
ਪ੍ਰਕਾਸ਼ਿਤ
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ, "ਉਹ (ਕੈਪਟਨ ਅਮਰਿੰਦਰ ਸਿੰਘ) ਕੌਣ ਹੁੰਦੇ ਹਨ ਮੇਰਾ ਅਸਤੀਫ਼ਾ ਮੰਗਣ ਵਾਲੇ, ਉਨ੍ਹਾਂ ਆਪ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੇ ਅੰਦੋਲਨ ਦੇ ਪਿੱਛੇ ਉਹੀ ਹਨ।"
"ਦਿੱਲੀ ਬਾਰਡਰਾਂ 'ਤੇ ਧਰਨੇ 'ਤੇ ਬੈਠੇ ਕਿਸਾਨ ਪੰਜਾਬ ਤੋਂ ਹਨ। ਸਿੰਘੂ ਅਤੇ ਟੀਕਰੀ 'ਤੇ ਹਰਿਆਣਾ ਦੇ ਕਿਸਾਨ ਨਹੀਂ ਬੈਠੇ ਹਨ।"