ਕੈਪਟਨ ਦੀ ਅਗਵਾਈ 'ਤੇ ਪਰਗਟ ਸਿੰਘ ਅਤੇ ਹਰੀਸ਼ ਰਾਵਤ ਆਹਮੋ-ਸਾਹਮਣੇ

ਵੀਡੀਓ ਕੈਪਸ਼ਨ, ਕੈਪਟਨ ਦੀ ਅਗਵਾਈ 'ਤੇ ਪਰਗਟ ਸਿੰਘ ਅਤੇ ਹਰੀਸ਼ ਰਾਵਤ ਆਹਮੋ-ਸਾਹਮਣੇ
ਪ੍ਰਕਾਸ਼ਿਤ

ਹਰੀਸ਼ ਰਾਵਤ ਨੇ ਪਰਗਟ ਸਿੰਘ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਹਰੀਸ਼ ਰਾਵਤ ਦੇ ਉਸ ਬਿਆਨ ’ਤੇ ਸਵਾਲ ਚੁੱਕੇ ਸਨ। ਜਿਸ ’ਚ ਉਨ੍ਹਾਂ ਨੇ ਚੋਣਾਂ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਨ ਦੀ ਗੱਲ ਕੀਤੀ ਸੀ।

ਵੀਡੀਓ- ANI

ਐਡਿਟ-ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)