ਪਾਕਿਸਤਾਨ ਦਾ ਗੁਜਰਾਤ ਸ਼ਹਿਰ ਜਿੱਥੇ ਦੇ ਪੱਖੇ, ਸੋਹਨੀ ਮਾਹੀਵਾਲ ਅਤੇ ਦੁੱਧ ਬਹੁਤ ਮਸ਼ਹੂਰ ਹਨ ...
ਪ੍ਰਕਾਸ਼ਿਤ
ਤੁਸੀਂ ਭਾਰਤ ਦੇ ਗੁਜਰਾਤ ਬਾਰੇ ਬਹੁਤ ਕੁਝ ਵੇਖਿਆ ਅਤੇ ਸੁਣਿਆ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜ ਗੁਜਰਾਤ ਆਪਣੇ ਭੋਜਨ, ਤਿਉਹਾਰਾਂ, ਸਟੈਚੂ ਆਫ਼ ਯੂਨਿਟੀ ਅਤੇ ਵਿਸ਼ਾਲ ਕ੍ਰਿਕਟ ਸਟੇਡੀਅਮ ਲਈ ਮਸ਼ਹੂਰ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਸਰਹੱਦ ਦੇ ਦੂਜੇ ਪਾਸੇ ਪਾਕਿਸਤਾਨ ਵਿੱਚ ਇੱਕ ਗੁਜਰਾਤ ਵੀ ਹੈ, ਜਿੱਥੇ ਦੇ ਪੱਖੇ ਅਤੇ ਦੁੱਧ ਬਹੁਤ ਮਸ਼ਹੂਰ ਹਨ।
ਅਤੇ ਤੁਸੀਂ ਸੋਹਨੀ ਮਹੀਵਾਲ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ ... ਉਸਦਾ ਵੀ ਇਸ ਗੁਜਰਾਤ ਨਾਲ ਡੂੰਘਾ ਸਬੰਧ ਹੈ।
ਪਾਕਿਸਤਾਨ ਤੋਂ ਬੀਬੀਸੀ ਲਈ ਉਰੂਜ ਸਹਰ ਦੀ ਰਿਪੋਰਟ...