You’re viewing a text-only version of this website that uses less data. View the main version of the website including all images and videos.
ਭਾਰਤ 'ਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਬਾਰੇ WHO ਦੀ ਮਾਹਿਰ ਦਾ ਕੀ ਕਹਿਣਾ ਹੈ
ਪ੍ਰਕਾਸ਼ਿਤ
ਕਈ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਸਤੰਬਰ ਅਤੇ ਅਕਤੂਬਰ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਆ ਸਕਦੀ ਹੈ।
ਹਾਲਾਂਕਿ ਲਾਗ ਦੇ ਮਾਮਲੇ ਘੱਟ ਹੋਣ ਕਾਰਨ ਜ਼ਿੰਦਗੀ ਪਟੜੀ ’ਤੇ ਪਰਤ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ ਮੁੱਖ ਵਿਗਿਆਨੀ ਡਾਕਟਰ ਸੌਮਿਆ ਸਵਾਮੀਨਾਥਨ ਦਾ ਕਹਿਣਾ ਹੈ ਕਿ ਵੱਖ ਵੱਖ ਮੁਲਕਾਂ ਵਿੱਚ ਕੋਰੋਨਾਵਾਇਰਸ ਦੀਆਂ ਲਹਿਰਾਂ ਦਾ ਪੈਟਰਨ ਵੱਖ ਵੱਖ ਹੁੰਦਾ ਹੈ। ਤੀਜੀ ਲਹਿਰ, ਵੈਕਸੀਨ, ਬੂਸਟਰ ਡੋਜ਼ ਅਤੇ ਵੈਕਸੀਨ ਪਾਸਪੋਰਟ ਬਾਰੇ ਕਈ ਗੱਲਾਂ ਦਾ ਜਵਾਬ ਲੈ ਰਹੇ ਹਨ ਬੀਬੀਸੀ ਪੱਤਰਕਾਰ ਵੰਦਨਾ।