ਭਾਰਤ 'ਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਬਾਰੇ WHO ਦੀ ਮਾਹਿਰ ਦਾ ਕੀ ਕਹਿਣਾ ਹੈ

ਵੀਡੀਓ ਕੈਪਸ਼ਨ, ਭਾਰਤ 'ਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਬਾਰੇ WHO ਦੀ ਮਾਹਿਰ ਦਾ ਕੀ ਕਹਿਣਾ ਹੈ
ਪ੍ਰਕਾਸ਼ਿਤ

ਕਈ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਸਤੰਬਰ ਅਤੇ ਅਕਤੂਬਰ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਆ ਸਕਦੀ ਹੈ।

ਹਾਲਾਂਕਿ ਲਾਗ ਦੇ ਮਾਮਲੇ ਘੱਟ ਹੋਣ ਕਾਰਨ ਜ਼ਿੰਦਗੀ ਪਟੜੀ ’ਤੇ ਪਰਤ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ ਮੁੱਖ ਵਿਗਿਆਨੀ ਡਾਕਟਰ ਸੌਮਿਆ ਸਵਾਮੀਨਾਥਨ ਦਾ ਕਹਿਣਾ ਹੈ ਕਿ ਵੱਖ ਵੱਖ ਮੁਲਕਾਂ ਵਿੱਚ ਕੋਰੋਨਾਵਾਇਰਸ ਦੀਆਂ ਲਹਿਰਾਂ ਦਾ ਪੈਟਰਨ ਵੱਖ ਵੱਖ ਹੁੰਦਾ ਹੈ। ਤੀਜੀ ਲਹਿਰ, ਵੈਕਸੀਨ, ਬੂਸਟਰ ਡੋਜ਼ ਅਤੇ ਵੈਕਸੀਨ ਪਾਸਪੋਰਟ ਬਾਰੇ ਕਈ ਗੱਲਾਂ ਦਾ ਜਵਾਬ ਲੈ ਰਹੇ ਹਨ ਬੀਬੀਸੀ ਪੱਤਰਕਾਰ ਵੰਦਨਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)