ਪੁੱਤ ਕਰਜ਼ੇ ਨੇ ਖਾ ਲਿਆ ਤਾਂ 70 ਸਾਲ ਦੀ ਮਾਂ ਨੇ ਮਜ਼ਦੂਰੀ ਸ਼ੁਰੂ ਕਰ ਦਿੱਤੀ
ਪ੍ਰਕਾਸ਼ਿਤ
70 ਸਾਲ ਦੀ ਮੂਰਤੀ ਕੌਰ ਮਾਨਸਾ ਦੇ ਪਿੰਡ ਵਿੱਚ ਖ਼ੇਤ ਮਜ਼ਦੂਰ ਵਜੋਂ ਕੰਮ ਕਰਦੇ ਹਨ।
ਪੁੱਤਰ ਨੇ 2014 ਵਿੱਚ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ ਤੇ ਹੁਣ ਮੂਰਤੀ ਕੌਰ ਉੱਤੇ ਘਰ ਦੀਆਂ ਜ਼ਿੰਮੇਵਾਰੀ ਦਾ ਭਾਰ ਹੈ।
ਆਰਥਿਕ ਤੰਗੀ ਕਰਜ਼ੇ ਦਾ ਮੁੱਖ ਕਾਰਨ ਹੈ। ਕਰਜ਼ਾ ਗ਼ੈਰ ਸਰਕਾਰੀ ਅਤੇ ਸਰਕਾਰੀ ਸੰਸਥਾਵਾਂ ਤੋਂ ਲਿਆ ਜਾਂਦਾ ਹੈ।
(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਤੇ ਐਡਿਟ- ਗੁਲਸ਼ਨ ਕੁਮਾਰ)